ਹਥ ਦੇ ਵਿਚ ਖਨਜਰ ਦੇਤਾ ਕਦਮਾਂ ਵਿਚ ਕੰਡੇ ਪਾਤੇ,
ਇਕ ਤਾਂ ਸਟ ਡੂਗੀ ਮਾਰੀ ਦੂਜਾ ਇਲਜਾਮ ਕਈ ਲਾਤੇ
ਆਪੇ ਹੀ ਜਹਿਰ ਪਿਲਾਕੇ ਸੌਂਹ ਦੇਤੀ ਜਿੰਦਾ ਰਹਿਣਾ
ਜਖਮਾਂ ਤੇ ਨਮਕ ਛਿੜਕਤਾ ਫਿਰ ਕਹਿੰਦਾ ਸੀ ਨਹੀਂ ਕਹਿਣਾ।
ਰੱਬ ਜਾਣੇ ਕੀ ਸੀ ਰੁਸਵਾਈ ਛਡ ਗਿਆ ਕਿਉ ਕਰਮਾਂ ਮਾਰੀ
ਗਰੂਰ ਕਿਉ ਹਰਫ ਜਲਾਤਾ ਕਲਮ ਮੇਰੀ ਪਰਖ ਕੇ ਸਾਰੀ।

by Reet Rippan